1. ਰਾਜਨੀਤਿਕ, ਕਾਨੂੰਨੀ ਅਤੇ ਸੁਰੱਖਿਆ ਮਾਮਲਿਆਂ ਲਈ ਤਾਲਮੇਲ ਮੰਤਰੀ: ਮੁਹੰਮਦ ਮਹਿਫੂਦ
2. ਆਰਥਿਕ ਮਾਮਲਿਆਂ ਲਈ ਤਾਲਮੇਲ ਮੰਤਰੀ: ਏਅਰਲੰਗਾ ਹਾਰਟਾਰਟੋ
3. ਮਨੁੱਖੀ ਵਿਕਾਸ ਅਤੇ ਸੱਭਿਆਚਾਰ ਲਈ ਤਾਲਮੇਲ ਮੰਤਰੀ: ਮੁਹਾਜਿਰ ਐਫ਼ੈਂਡੀ
4. ਸਮੁੰਦਰੀ ਮਾਮਲਿਆਂ ਅਤੇ ਨਿਵੇਸ਼ ਲਈ ਤਾਲਮੇਲ ਮੰਤਰੀ: ਲੁਹੂਤ ਬਿਨਸਰ ਪੰਜੇਤਨ
5. ਰੱਖਿਆ ਮੰਤਰੀ: ਪ੍ਰਬੋਵੋ ਸੁਬੀਆਂਤੋ
6. ਰਾਜ ਮੰਤਰੀ ਸਕੱਤਰ: ਪ੍ਰਤੀਕਨੋ
7. ਗ੍ਰਹਿ ਮਾਮਲਿਆਂ ਦੇ ਮੰਤਰੀ: ਟੀਟੋ ਕਾਰਨਾਵੀਅਨ
8. ਵਿਦੇਸ਼ ਮਾਮਲਿਆਂ ਦੇ ਮੰਤਰੀ: ਰੇਤਨੋ ਲੈਸਤਾਰੀ ਮਾਰਸੁਦੀ
9. ਧਰਮ ਮੰਤਰੀ: ਫਚਰੁਲ ਰਾਜ਼ੀ
10. ਕਾਨੂੰਨ ਅਤੇ ਮਨੁੱਖੀ ਅਧਿਕਾਰ ਮੰਤਰੀ: ਯਾਸੋਨਾ ਲਾਓਲੀ
11. ਵਿੱਤ ਮੰਤਰੀ: ਸ਼੍ਰੀ ਮੁਲਿਆਨੀ ਇੰਦਰਾਵਤੀ
12. ਸਿੱਖਿਆ ਅਤੇ ਸੱਭਿਆਚਾਰ ਮੰਤਰੀ: ਨਦੀਮ ਮਕਾਰੀਮ
13. ਸਿਹਤ ਮੰਤਰੀ: ਡਾਕਟਰ ਟੇਰਾਵਨ
14. ਸਮਾਜਿਕ ਮਾਮਲਿਆਂ ਬਾਰੇ ਮੰਤਰੀ: ਜੂਲੀਆਰੀ ਬਟੂਬਾਰਾ
15. ਮਨੁੱਖੀ ਸ਼ਕਤੀ ਮੰਤਰੀ: ਇਦਾ ਫੌਜੀਆ
16. ਉਦਯੋਗ ਮੰਤਰੀ: ਆਗੁਸ ਗੁਮੀਵਾਂਗ ਕਾਰਤਸਮਿਤਾ
17. ਵਪਾਰ ਮੰਤਰੀ: ਆਗੁਸ ਸੁਪਰਮਾਂਟੋ
18. ਊਰਜਾ ਅਤੇ ਖਣਿਜ ਸਰੋਤ ਮੰਤਰੀ: ਆਰਿਫਿਨ ਤਸਰੀਫ
19. ਲੋਕ ਨਿਰਮਾਣ ਅਤੇ ਜਨਤਕ ਰਿਹਾਇਸ਼ ਮੰਤਰੀ: ਬਾਸੁਕੀ ਹਦੀਮੁਲਜੋਨੋ
20. ਆਵਾਜਾਈ ਮੰਤਰੀ: ਬੁਡੀ ਕਰਿਆ
21. ਸੰਚਾਰ ਅਤੇ ਸੂਚਨਾ ਮੰਤਰੀ: ਜੌਨੀ ਜੀ ਪਲੇਟ
22. ਖੇਤੀਬਾੜੀ ਮੰਤਰੀ: ਸਯਾਹਰੁਲ ਯਾਸੀਨ ਲਿੰਪੋ
23. ਵਾਤਾਵਰਣ ਅਤੇ ਜੰਗਲਾਤ ਮੰਤਰੀ: ਸੀਤੀ ਨੂਰਬਾਯਾ
24. ਸਮੁੰਦਰੀ ਮਾਮਲਿਆਂ ਅਤੇ ਮੱਛੀ ਪਾਲਣ ਮੰਤਰੀ: ਈਧੀ ਪ੍ਰਬੋਵੋ
25. ਪਿੰਡਾਂ, ਵਾਂਝੇ ਖੇਤਰਾਂ ਦੇ ਵਿਕਾਸ ਅਤੇ ਆਵਾਗਮਨ ਮੰਤਰੀ: ਅਬਦੁਲ ਹਲੀਮ ਇਸਕੰਦਰ
26. ਖੇਤੀ ਮਾਮਲਿਆਂ, ਸਥਾਨਿਕ ਯੋਜਨਾ ਅਤੇ ਜੰਗਲਾਤ ਮੰਤਰੀ: ਸੋਫਜਾਨ ਜਲੀਲ
27. ਰਾਸ਼ਟਰੀ ਵਿਕਾਸ ਯੋਜਨਾ ਮੰਤਰੀ ਅਤੇ ਬਾਪੇਨਸ ਦੇ ਮੁਖੀ: ਸੁਹਾਰਸੋ ਮੋਨੋਆਰਫਾ
28. ਪ੍ਰਸ਼ਾਸਨਿਕ ਸੁਧਾਰ ਅਤੇ ਨੌਕਰਸ਼ਾਹੀ ਸੁਧਾਰ ਮੰਤਰੀ: ਤਜਾਜੋ ਕੁਮੋਲੋ
29. BUMN ਮੰਤਰੀ: ਐਰਿਕ ਥੋਹੀਰ
30. ਸਹਿਕਾਰਤਾ ਅਤੇ SMEs ਮੰਤਰੀ: ਟੇਟੇਨ ਮਾਸਦੁਕੀ
31. ਸੈਰ-ਸਪਾਟਾ ਅਤੇ ਸਿਰਜਣਾਤਮਕ ਆਰਥਿਕਤਾ ਮੰਤਰੀ: ਵਿਸ਼ਨੁਤਾਮਾ
32. ਮਹਿਲਾ ਅਤੇ ਬੱਚਿਆਂ ਦੇ ਸਸ਼ਕਤੀਕਰਨ ਮੰਤਰੀ: ਗੁਸਤੀ ਆਯੂ ਬਿੰਤੰਗ ਡਰਮਾਵਤੀ
33. ਖੋਜ ਅਤੇ ਤਕਨਾਲੋਜੀ ਮੰਤਰੀ ਅਤੇ ਨੈਸ਼ਨਲ ਇਨੋਵੇਸ਼ਨ ਰਿਸਰਚ ਏਜੰਸੀ ਦੇ ਮੁਖੀ: ਬਾਮਬੈਂਗ ਬ੍ਰੋਡਜੋਨੇਗੋਰੋ
34. ਯੁਵਾ ਅਤੇ ਖੇਡ ਮੰਤਰੀ: ਜ਼ੈਨੂਦੀਨ ਅਮਲੀ
35. ਚੀਫ਼ ਆਫ਼ ਪ੍ਰੈਜ਼ੀਡੈਂਸ਼ੀਅਲ ਸਟਾਫ਼: ਮੋਏਲਡੋਕੋ
36. ਕੈਬਨਿਟ ਸਕੱਤਰ: ਪ੍ਰਮੋਨੋ ਅਨੁੰਗ
37. ਨਿਵੇਸ਼ ਕੋਆਰਡੀਨੇਟਿੰਗ ਬੋਰਡ ਦੇ ਮੁਖੀ: ਬਹਿਲੀਲ ਲਹਦਾਲੀਆ
38. ਅਟਾਰਨੀ ਜਨਰਲ: ST ਬੁਰਹਾਨੁਦੀਨ